ਕਾਂਗਰਸ ਦੇ ਸਾਬਕਾ ਵਿਧਾਇਕ ਅਮਿਤ ਵਿਜ ਨੇ ਸੱਤਾ ਧਿਰ ‘ਤੇ ਸਿਆਸੀ ਕਿੜ ਕੱਢਣ ਦਾ ਦੋਸ਼ ਲਾਇਆ  

ਅੰਕਿਤ ਮਹਿਰਾ ਖਿਲਾਫ ਪਠਾਨਕੋਟ ਵਿੱਚ ਫਰਜ਼ੀ ਮਾਈਨਿੰਗ ਅਫਸਰ ਬਣ ਕੇ ਟਰੱਕਾਂ ਵਿੱਚੋਂ ਵਸੂਲੀ ਕਰਨ ਦਾ ਹੈ ਮਾਮਲਾ ਦਰਜ  ਪਠਾਨਕੋਟ, 26 ਅਕਤੂਬਰ ( ਦੀ ਪੰਜਾਬ ਵਾਇਰ) । ਪੰਜਾਬ ਕਾਂਗਰਸ ਦੇ ਖਜ਼ਾਨਚੀ ਅਤੇ ਪਠਾਨਕੋਟ ਦੇ ਸਾਬਕਾ ਵਿਧਾਇਕ ਅਮਿਤ ਵਿਜ ਖਿਲਾਫ ਵਿਜੀਲੈਂਸ ‘ਚ ਸ਼ਿਕਾਇਤ ਕਰਨ ਵਾਲਾ ਵਿਅਕਤੀ ਖੁਦ ਅਪਰਾਧਿਕ ਪ੍ਰਵਿਰਤੀ ਦਾ ਮਾਲਕ ਹੈ ਅਤੇ ਪਠਾਨਕੋਟ ਪੁਲੀਸ ਵਲੋਂ ਗ੍ਰਿਫਤਾਰ … Continue reading ਕਾਂਗਰਸ ਦੇ ਸਾਬਕਾ ਵਿਧਾਇਕ ਅਮਿਤ ਵਿਜ ਨੇ ਸੱਤਾ ਧਿਰ ‘ਤੇ ਸਿਆਸੀ ਕਿੜ ਕੱਢਣ ਦਾ ਦੋਸ਼ ਲਾਇਆ